1 ਰਾਜਿਆਂ 11:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਸੁਲੇਮਾਨ ਨੇ ਯਰੂਸ਼ਲਮ ਦੇ ਸਾਮ੍ਹਣੇ ਪਹਾੜ ਉੱਤੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲਕ+ ਲਈ ਵੀ ਉੱਚੀ ਜਗ੍ਹਾ ਬਣਾਈ।+ ਰਸੂਲਾਂ ਦੇ ਕੰਮ 1:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਉਹ ਉਸ ਪਹਾੜ ਤੋਂ, ਜਿਸ ਨੂੰ ਜ਼ੈਤੂਨ ਪਹਾੜ ਕਿਹਾ ਜਾਂਦਾ ਹੈ, ਯਰੂਸ਼ਲਮ ਨੂੰ ਮੁੜ ਆਏ।+ ਇਹ ਪਹਾੜ ਯਰੂਸ਼ਲਮ ਦੇ ਨੇੜੇ ਹੈ ਤੇ ਸਿਰਫ਼ ਇਕ ਸਬਤ ਦੇ ਦਿਨ ਦੀ ਦੂਰੀ ʼਤੇ ਹੈ।
7 ਫਿਰ ਸੁਲੇਮਾਨ ਨੇ ਯਰੂਸ਼ਲਮ ਦੇ ਸਾਮ੍ਹਣੇ ਪਹਾੜ ਉੱਤੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲਕ+ ਲਈ ਵੀ ਉੱਚੀ ਜਗ੍ਹਾ ਬਣਾਈ।+
12 ਫਿਰ ਉਹ ਉਸ ਪਹਾੜ ਤੋਂ, ਜਿਸ ਨੂੰ ਜ਼ੈਤੂਨ ਪਹਾੜ ਕਿਹਾ ਜਾਂਦਾ ਹੈ, ਯਰੂਸ਼ਲਮ ਨੂੰ ਮੁੜ ਆਏ।+ ਇਹ ਪਹਾੜ ਯਰੂਸ਼ਲਮ ਦੇ ਨੇੜੇ ਹੈ ਤੇ ਸਿਰਫ਼ ਇਕ ਸਬਤ ਦੇ ਦਿਨ ਦੀ ਦੂਰੀ ʼਤੇ ਹੈ।