ਕਹਾਉਤਾਂ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਆਪਣੇ ਸਾਰੇ ਰਾਹਾਂ ਵਿਚ ਉਸ ਨੂੰ ਧਿਆਨ ਵਿਚ ਰੱਖ+ਅਤੇ ਉਹ ਤੇਰੇ ਰਾਹਾਂ ਨੂੰ ਸਿੱਧਾ ਕਰੇਗਾ।+ ਕਹਾਉਤਾਂ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ+ਅਤੇ ਉਹ ਇਸ ਨਾਲ ਕੋਈ ਸੋਗ* ਨਹੀਂ ਮਿਲਾਉਂਦਾ। ਕਹਾਉਤਾਂ 16:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਜੋ ਵੀ ਕਰਦਾ ਹੈਂ, ਉਹ ਯਹੋਵਾਹ ʼਤੇ ਛੱਡ ਦੇ*+ਅਤੇ ਤੇਰੀਆਂ ਯੋਜਨਾਵਾਂ ਸਫ਼ਲ ਹੋਣਗੀਆਂ।