-
ਉਤਪਤ 41:51, 52ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
51 ਯੂਸੁਫ਼ ਨੇ ਜੇਠੇ ਮੁੰਡੇ ਦਾ ਨਾਂ ਮਨੱਸ਼ਹ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਪਰਮੇਸ਼ੁਰ ਦੀ ਮਿਹਰ ਨਾਲ ਮੈਂ ਆਪਣੇ ਸਾਰੇ ਦੁੱਖ ਭੁੱਲ ਗਿਆ ਹਾਂ ਅਤੇ ਮੈਨੂੰ ਆਪਣੇ ਪਿਤਾ ਦਾ ਪਰਿਵਾਰ ਯਾਦ ਨਹੀਂ ਆਉਂਦਾ।” 52 ਉਸ ਨੇ ਦੂਸਰੇ ਮੁੰਡੇ ਦਾ ਨਾਂ ਇਫ਼ਰਾਈਮ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਜਿਸ ਦੇਸ਼ ਵਿਚ ਮੈਂ ਇੰਨੇ ਦੁੱਖ ਝੱਲੇ, ਉੱਥੇ ਪਰਮੇਸ਼ੁਰ ਨੇ ਮੈਨੂੰ ਔਲਾਦ* ਦਿੱਤੀ ਹੈ।”+
-