ਜ਼ਬੂਰ 127:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਿਵੇਂ ਇਕ ਸੂਰਮੇ ਦੇ ਹੱਥ ਵਿਚ ਤੀਰ ਹੁੰਦੇ ਹਨ,ਉਸੇ ਤਰ੍ਹਾਂ ਜਵਾਨੀ ਵਿਚ ਪੈਦਾ ਹੋਏ ਪੁੱਤਰ ਹੁੰਦੇ ਹਨ।+ 5 ਖ਼ੁਸ਼ ਹੈ ਉਹ ਆਦਮੀ ਜਿਸ ਦਾ ਤਰਕਸ਼ ਤੀਰਾਂ ਨਾਲ ਭਰਿਆ ਹੋਇਆ ਹੈ।+ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇਕਿਉਂਕਿ ਸ਼ਹਿਰ ਦੇ ਦਰਵਾਜ਼ੇ ʼਤੇ ਉਹ ਆਪਣੇ ਦੁਸ਼ਮਣਾਂ ਦਾ ਮੂੰਹ ਬੰਦ ਕਰ ਦੇਣਗੇ।
4 ਜਿਵੇਂ ਇਕ ਸੂਰਮੇ ਦੇ ਹੱਥ ਵਿਚ ਤੀਰ ਹੁੰਦੇ ਹਨ,ਉਸੇ ਤਰ੍ਹਾਂ ਜਵਾਨੀ ਵਿਚ ਪੈਦਾ ਹੋਏ ਪੁੱਤਰ ਹੁੰਦੇ ਹਨ।+ 5 ਖ਼ੁਸ਼ ਹੈ ਉਹ ਆਦਮੀ ਜਿਸ ਦਾ ਤਰਕਸ਼ ਤੀਰਾਂ ਨਾਲ ਭਰਿਆ ਹੋਇਆ ਹੈ।+ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇਕਿਉਂਕਿ ਸ਼ਹਿਰ ਦੇ ਦਰਵਾਜ਼ੇ ʼਤੇ ਉਹ ਆਪਣੇ ਦੁਸ਼ਮਣਾਂ ਦਾ ਮੂੰਹ ਬੰਦ ਕਰ ਦੇਣਗੇ।