ਜ਼ਬੂਰ 122:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਰੂਸ਼ਲਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ।+ ਤੈਨੂੰ* ਪਿਆਰ ਕਰਨ ਵਾਲੇ ਸੁਰੱਖਿਅਤ ਰਹਿਣਗੇ। ਯਸਾਯਾਹ 33:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਸੀਓਨ ਨੂੰ ਦੇਖ ਜੋ ਸਾਡੇ ਤਿਉਹਾਰਾਂ ਦਾ ਸ਼ਹਿਰ ਹੈ!+ ਤੇਰੀਆਂ ਅੱਖਾਂ ਯਰੂਸ਼ਲਮ ਨੂੰ ਇਕ ਅਮਨ-ਚੈਨ ਵਾਲੀ ਜਗ੍ਹਾ ਵਜੋਂ ਦੇਖਣਗੀਆਂ,ਉਹ ਤੰਬੂ ਜੋ ਹਟਾਇਆ ਨਹੀਂ ਜਾਵੇਗਾ।+ ਇਸ ਦੇ ਕਿੱਲ ਕਦੇ ਪੁੱਟੇ ਨਹੀਂ ਜਾਣਗੇ,ਇਸ ਦੀ ਇਕ ਵੀ ਰੱਸੀ ਨਹੀਂ ਤੋੜੀ ਜਾਵੇਗੀ।
20 ਸੀਓਨ ਨੂੰ ਦੇਖ ਜੋ ਸਾਡੇ ਤਿਉਹਾਰਾਂ ਦਾ ਸ਼ਹਿਰ ਹੈ!+ ਤੇਰੀਆਂ ਅੱਖਾਂ ਯਰੂਸ਼ਲਮ ਨੂੰ ਇਕ ਅਮਨ-ਚੈਨ ਵਾਲੀ ਜਗ੍ਹਾ ਵਜੋਂ ਦੇਖਣਗੀਆਂ,ਉਹ ਤੰਬੂ ਜੋ ਹਟਾਇਆ ਨਹੀਂ ਜਾਵੇਗਾ।+ ਇਸ ਦੇ ਕਿੱਲ ਕਦੇ ਪੁੱਟੇ ਨਹੀਂ ਜਾਣਗੇ,ਇਸ ਦੀ ਇਕ ਵੀ ਰੱਸੀ ਨਹੀਂ ਤੋੜੀ ਜਾਵੇਗੀ।