-
ਯਿਰਮਿਯਾਹ 33:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉਨ੍ਹਾਂ ਨੇ ਮੇਰੇ ਖ਼ਿਲਾਫ਼ ਜੋ ਵੀ ਪਾਪ ਕੀਤੇ ਹਨ, ਮੈਂ ਉਨ੍ਹਾਂ ਨੂੰ ਦੋਸ਼-ਮੁਕਤ ਕਰ ਕੇ ਸ਼ੁੱਧ ਕਰਾਂਗਾ।+ ਮੈਂ ਉਨ੍ਹਾਂ ਦੇ ਸਾਰੇ ਪਾਪ ਅਤੇ ਅਪਰਾਧ ਮਾਫ਼ ਕਰਾਂਗਾ ਜੋ ਉਨ੍ਹਾਂ ਨੇ ਮੇਰੇ ਖ਼ਿਲਾਫ਼ ਕੀਤੇ ਹਨ।+ 9 ਇਸ ਸ਼ਹਿਰ ਦਾ ਨਾਂ ਧਰਤੀ ਦੀਆਂ ਸਾਰੀਆਂ ਕੌਮਾਂ ਸਾਮ੍ਹਣੇ ਮੇਰੇ ਲਈ ਖ਼ੁਸ਼ੀ, ਵਡਿਆਈ ਅਤੇ ਮਹਿਮਾ ਦਾ ਕਾਰਨ ਹੋਵੇਗਾ। ਮੈਂ ਇਸ ਸ਼ਹਿਰ ਨਾਲ ਜੋ ਵੀ ਭਲਾਈ ਕਰਾਂਗਾ, ਉਸ ਬਾਰੇ ਇਹ ਕੌਮਾਂ ਸੁਣਨਗੀਆਂ।+ ਮੈਂ ਇਸ ਸ਼ਹਿਰ ਨਾਲ ਭਲਾਈ ਕਰਾਂਗਾ ਅਤੇ ਇਸ ਨੂੰ ਸ਼ਾਂਤੀ ਬਖ਼ਸ਼ਾਂਗਾ+ ਜਿਸ ਕਾਰਨ ਕੌਮਾਂ ਡਰ ਨਾਲ ਥਰ-ਥਰ ਕੰਬਣਗੀਆਂ।’”+
-