-
1 ਸਮੂਏਲ 18:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦ ਸ਼ਾਊਲ ਦੇ ਸੇਵਕਾਂ ਨੇ ਦਾਊਦ ਨੂੰ ਇਹ ਗੱਲਾਂ ਕਹੀਆਂ, ਤਾਂ ਦਾਊਦ ਨੇ ਕਿਹਾ: “ਕੀ ਤੁਹਾਨੂੰ ਇਹ ਮਾਮੂਲੀ ਜਿਹੀ ਗੱਲ ਲੱਗਦੀ ਹੈ ਕਿ ਮੈਂ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝ ਜਾਵਾਂ? ਮੈਂ ਤਾਂ ਗ਼ਰੀਬ ਜਿਹਾ ਬੰਦਾ ਹਾਂ, ਨਾਲੇ ਮੇਰੀ ਹੈਸੀਅਤ ਹੀ ਕੀ ਹੈ?”+
-