1 ਇਤਿਹਾਸ 28:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਰਾਜਾ ਦਾਊਦ ਨੇ ਖੜ੍ਹਾ ਹੋ ਕੇ ਕਿਹਾ: “ਹੇ ਮੇਰੇ ਭਰਾਵੋ ਤੇ ਮੇਰੀ ਪਰਜਾ, ਮੇਰੀ ਸੁਣੋ। ਇਹ ਮੇਰੀ ਦਿਲੀ ਇੱਛਾ ਸੀ ਕਿ ਮੈਂ ਇਕ ਭਵਨ ਬਣਾਵਾਂ ਜੋ ਯਹੋਵਾਹ ਦੇ ਇਕਰਾਰ ਦੇ ਸੰਦੂਕ ਲਈ ਨਿਵਾਸ-ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰ ਰੱਖਣ ਦੀ ਚੌਂਕੀ ਹੋਵੇ+ ਤੇ ਮੈਂ ਇਸ ਨੂੰ ਬਣਾਉਣ ਲਈ ਤਿਆਰੀਆਂ ਕੀਤੀਆਂ ਸਨ।+ ਜ਼ਬੂਰ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਮੈਂ ਤੇਰੇ ਬੇਹੱਦ ਅਟੱਲ ਪਿਆਰ+ ਕਰਕੇ ਤੇਰੇ ਘਰ ਆਵਾਂਗਾ;+ਮੈਂ ਤੇਰੇ ਪਵਿੱਤਰ ਮੰਦਰ* ਸਾਮ੍ਹਣੇ ਸ਼ਰਧਾ ਅਤੇ ਡਰ ਨਾਲ ਸਿਰ ਝੁਕਾਵਾਂਗਾ।+
2 ਫਿਰ ਰਾਜਾ ਦਾਊਦ ਨੇ ਖੜ੍ਹਾ ਹੋ ਕੇ ਕਿਹਾ: “ਹੇ ਮੇਰੇ ਭਰਾਵੋ ਤੇ ਮੇਰੀ ਪਰਜਾ, ਮੇਰੀ ਸੁਣੋ। ਇਹ ਮੇਰੀ ਦਿਲੀ ਇੱਛਾ ਸੀ ਕਿ ਮੈਂ ਇਕ ਭਵਨ ਬਣਾਵਾਂ ਜੋ ਯਹੋਵਾਹ ਦੇ ਇਕਰਾਰ ਦੇ ਸੰਦੂਕ ਲਈ ਨਿਵਾਸ-ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰ ਰੱਖਣ ਦੀ ਚੌਂਕੀ ਹੋਵੇ+ ਤੇ ਮੈਂ ਇਸ ਨੂੰ ਬਣਾਉਣ ਲਈ ਤਿਆਰੀਆਂ ਕੀਤੀਆਂ ਸਨ।+
7 ਪਰ ਮੈਂ ਤੇਰੇ ਬੇਹੱਦ ਅਟੱਲ ਪਿਆਰ+ ਕਰਕੇ ਤੇਰੇ ਘਰ ਆਵਾਂਗਾ;+ਮੈਂ ਤੇਰੇ ਪਵਿੱਤਰ ਮੰਦਰ* ਸਾਮ੍ਹਣੇ ਸ਼ਰਧਾ ਅਤੇ ਡਰ ਨਾਲ ਸਿਰ ਝੁਕਾਵਾਂਗਾ।+