-
2 ਇਤਿਹਾਸ 6:41, 42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਅਤੇ ਹੁਣ ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੇ ਨਿਵਾਸ-ਸਥਾਨ ਜਾਹ,+ ਹਾਂ, ਤੂੰ ਆਪਣੀ ਤਾਕਤ ਦੇ ਸੰਦੂਕ ਨਾਲ ਜਾਹ। ਹੇ ਯਹੋਵਾਹ ਪਰਮੇਸ਼ੁਰ, ਤੇਰੇ ਪੁਜਾਰੀ ਮੁਕਤੀ ਦਾ ਪਹਿਰਾਵਾ ਪਾਉਣ ਅਤੇ ਤੇਰੇ ਵਫ਼ਾਦਾਰ ਸੇਵਕ ਤੇਰੀ ਭਲਾਈ ਵਿਚ ਆਨੰਦ ਮਨਾਉਣ।+ 42 ਹੇ ਯਹੋਵਾਹ ਪਰਮੇਸ਼ੁਰ, ਆਪਣੇ ਚੁਣੇ ਹੋਏ ਨੂੰ ਨਾ ਠੁਕਰਾ।*+ ਤੂੰ ਆਪਣੇ ਸੇਵਕ ਦਾਊਦ ਨਾਲ ਆਪਣੇ ਅਟੱਲ ਪਿਆਰ ਨੂੰ ਯਾਦ ਰੱਖੀਂ।”+
-