ਜ਼ਬੂਰ 48:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,ਜੋ ਮਹਾਨ ਰਾਜੇ ਦਾ ਸ਼ਹਿਰ ਹੈ+ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+ 3 ਉਸ ਦੇ ਪੱਕੇ ਬੁਰਜਾਂ ਵਿਚ,ਪਰਮੇਸ਼ੁਰ ਨੇ ਜ਼ਾਹਰ ਕੀਤਾ ਹੈ ਕਿ ਉਹ ਇਕ ਮਜ਼ਬੂਤ ਪਨਾਹ* ਹੈ।+ ਜ਼ਬੂਰ 78:68 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 68 ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ,+ਸੀਓਨ ਪਹਾੜ ਨੂੰ ਜਿਸ ਨੂੰ ਉਹ ਪਿਆਰ ਕਰਦਾ ਹੈ।+ ਇਬਰਾਨੀਆਂ 12:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਪਰ ਤੁਸੀਂ ਸੀਓਨ ਪਹਾੜ,+ ਜੀਉਂਦੇ ਪਰਮੇਸ਼ੁਰ ਦੇ ਸ਼ਹਿਰ ਸਵਰਗੀ ਯਰੂਸ਼ਲਮ+ ਅਤੇ ਲੱਖਾਂ ਦੂਤਾਂ ਦੇ ਇਕੱਠ+ ਕੋਲ ਆਏ ਹੋ।
2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,ਜੋ ਮਹਾਨ ਰਾਜੇ ਦਾ ਸ਼ਹਿਰ ਹੈ+ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+ 3 ਉਸ ਦੇ ਪੱਕੇ ਬੁਰਜਾਂ ਵਿਚ,ਪਰਮੇਸ਼ੁਰ ਨੇ ਜ਼ਾਹਰ ਕੀਤਾ ਹੈ ਕਿ ਉਹ ਇਕ ਮਜ਼ਬੂਤ ਪਨਾਹ* ਹੈ।+