ਜ਼ਬੂਰ 46:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰਮੇਸ਼ੁਰ ਸ਼ਹਿਰ ਵਿਚ ਹੈ;+ ਇਸ ਨੂੰ ਕੋਈ ਤਬਾਹ ਨਹੀਂ ਕਰ ਸਕਦਾ। ਪਰਮੇਸ਼ੁਰ ਤੜਕੇ ਇਸ ਦੀ ਮਦਦ ਕਰਨ ਆਵੇਗਾ।+ ਯਸਾਯਾਹ 24:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਪੂਰਨਮਾਸੀ ਦਾ ਚੰਦ ਸ਼ਰਮਾ ਜਾਵੇਗਾਅਤੇ ਚਮਕਦਾ ਸੂਰਜ ਸ਼ਰਮਿੰਦਾ ਹੋਵੇਗਾ+ਕਿਉਂਕਿ ਸੈਨਾਵਾਂ ਦਾ ਯਹੋਵਾਹ ਸੀਓਨ ਪਹਾੜ ਉੱਤੇ ਅਤੇ ਯਰੂਸ਼ਲਮ ਵਿਚ ਰਾਜਾ ਬਣ ਗਿਆ ਹੈ,+ਉਹ ਆਪਣੇ ਲੋਕਾਂ ਦੇ ਬਜ਼ੁਰਗਾਂ ਅੱਗੇ* ਸ਼ਾਨ ਨਾਲ ਰਾਜ ਕਰਦਾ ਹੈ।+
23 ਪੂਰਨਮਾਸੀ ਦਾ ਚੰਦ ਸ਼ਰਮਾ ਜਾਵੇਗਾਅਤੇ ਚਮਕਦਾ ਸੂਰਜ ਸ਼ਰਮਿੰਦਾ ਹੋਵੇਗਾ+ਕਿਉਂਕਿ ਸੈਨਾਵਾਂ ਦਾ ਯਹੋਵਾਹ ਸੀਓਨ ਪਹਾੜ ਉੱਤੇ ਅਤੇ ਯਰੂਸ਼ਲਮ ਵਿਚ ਰਾਜਾ ਬਣ ਗਿਆ ਹੈ,+ਉਹ ਆਪਣੇ ਲੋਕਾਂ ਦੇ ਬਜ਼ੁਰਗਾਂ ਅੱਗੇ* ਸ਼ਾਨ ਨਾਲ ਰਾਜ ਕਰਦਾ ਹੈ।+