ਜ਼ਬੂਰ 113:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 113 ਯਾਹ ਦੀ ਮਹਿਮਾ ਕਰੋ!* ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ,ਯਹੋਵਾਹ ਦੇ ਨਾਂ ਦੀ ਮਹਿਮਾ ਕਰੋ। ਪ੍ਰਕਾਸ਼ ਦੀ ਕਿਤਾਬ 19:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਨਾਲੇ ਸਿੰਘਾਸਣ ਤੋਂ ਇਹ ਆਵਾਜ਼ ਆਈ: “ਸਾਡੇ ਪਰਮੇਸ਼ੁਰ ਦੇ ਸਾਰੇ ਛੋਟੇ ਅਤੇ ਵੱਡੇ ਦਾਸੋ+ ਜਿਹੜੇ ਉਸ ਤੋਂ ਡਰਦੇ ਹੋ, ਤੁਸੀਂ ਉਸ ਦੀ ਮਹਿਮਾ ਕਰੋ।”+
5 ਨਾਲੇ ਸਿੰਘਾਸਣ ਤੋਂ ਇਹ ਆਵਾਜ਼ ਆਈ: “ਸਾਡੇ ਪਰਮੇਸ਼ੁਰ ਦੇ ਸਾਰੇ ਛੋਟੇ ਅਤੇ ਵੱਡੇ ਦਾਸੋ+ ਜਿਹੜੇ ਉਸ ਤੋਂ ਡਰਦੇ ਹੋ, ਤੁਸੀਂ ਉਸ ਦੀ ਮਹਿਮਾ ਕਰੋ।”+