ਯਿਰਮਿਯਾਹ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਸ ਵੇਲੇ ਉਹ ਯਰੂਸ਼ਲਮ ਨੂੰ ਯਹੋਵਾਹ ਦਾ ਸਿੰਘਾਸਣ ਕਹਿਣਗੇ+ ਅਤੇ ਸਾਰੀਆਂ ਕੌਮਾਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲਈ ਯਰੂਸ਼ਲਮ ਵਿਚ ਇਕੱਠੀਆਂ ਹੋਣਗੀਆਂ+ ਤੇ ਉਹ ਫਿਰ ਕਦੇ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਮੁਤਾਬਕ ਨਹੀਂ ਚੱਲਣਗੇ।”
17 ਉਸ ਵੇਲੇ ਉਹ ਯਰੂਸ਼ਲਮ ਨੂੰ ਯਹੋਵਾਹ ਦਾ ਸਿੰਘਾਸਣ ਕਹਿਣਗੇ+ ਅਤੇ ਸਾਰੀਆਂ ਕੌਮਾਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲਈ ਯਰੂਸ਼ਲਮ ਵਿਚ ਇਕੱਠੀਆਂ ਹੋਣਗੀਆਂ+ ਤੇ ਉਹ ਫਿਰ ਕਦੇ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਮੁਤਾਬਕ ਨਹੀਂ ਚੱਲਣਗੇ।”