ਅੱਯੂਬ 38:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਬੱਦਲਾਂ ਵਿਚ* ਬੁੱਧ ਕਿਸ ਨੇ ਪਾਈ+ਜਾਂ ਆਕਾਸ਼ ਦੇ ਕ੍ਰਿਸ਼ਮਿਆਂ ਨੂੰ* ਸਮਝ ਕਿਸ ਨੇ ਬਖ਼ਸ਼ੀ?+ ਕਹਾਉਤਾਂ 3:19, 20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਰੱਖੀ।+ ਸੂਝ-ਬੂਝ ਨਾਲ ਉਸ ਨੇ ਆਕਾਸ਼ਾਂ ਨੂੰ ਮਜ਼ਬੂਤੀ ਨਾਲ ਤਾਣਿਆ।+ 20 ਉਸ ਦੇ ਗਿਆਨ ਨਾਲ ਡੂੰਘੇ ਪਾਣੀ ਫੁੱਟ ਨਿਕਲੇਅਤੇ ਬੱਦਲਾਂ ਤੋਂ ਤ੍ਰੇਲ ਪਈ।+
19 ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਰੱਖੀ।+ ਸੂਝ-ਬੂਝ ਨਾਲ ਉਸ ਨੇ ਆਕਾਸ਼ਾਂ ਨੂੰ ਮਜ਼ਬੂਤੀ ਨਾਲ ਤਾਣਿਆ।+ 20 ਉਸ ਦੇ ਗਿਆਨ ਨਾਲ ਡੂੰਘੇ ਪਾਣੀ ਫੁੱਟ ਨਿਕਲੇਅਤੇ ਬੱਦਲਾਂ ਤੋਂ ਤ੍ਰੇਲ ਪਈ।+