ਉਤਪਤ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਪਰਮੇਸ਼ੁਰ ਨੇ ਕਿਹਾ: “ਆਕਾਸ਼ ਹੇਠਲੇ ਪਾਣੀ ਇਕ ਜਗ੍ਹਾ ਇਕੱਠੇ ਹੋ ਜਾਣ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ।”+ ਅਤੇ ਇਸੇ ਤਰ੍ਹਾਂ ਹੋ ਗਿਆ। ਜ਼ਬੂਰ 24:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ ਦੀ ਹੈ,+ਹਾਂ, ਉਪਜਾਊ ਜ਼ਮੀਨ ਅਤੇ ਇਸ ਦੇ ਵਾਸੀ ਉਸ ਦੇ ਹਨ 2 ਕਿਉਂਕਿ ਉਸ ਨੇ ਸਮੁੰਦਰਾਂ ਉੱਤੇ ਧਰਤੀ ਦੀ ਪੱਕੀ ਨੀਂਹ ਧਰੀ+ਅਤੇ ਨਦੀਆਂ ਉੱਤੇ ਇਸ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ।
9 ਫਿਰ ਪਰਮੇਸ਼ੁਰ ਨੇ ਕਿਹਾ: “ਆਕਾਸ਼ ਹੇਠਲੇ ਪਾਣੀ ਇਕ ਜਗ੍ਹਾ ਇਕੱਠੇ ਹੋ ਜਾਣ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ।”+ ਅਤੇ ਇਸੇ ਤਰ੍ਹਾਂ ਹੋ ਗਿਆ।
24 ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ ਦੀ ਹੈ,+ਹਾਂ, ਉਪਜਾਊ ਜ਼ਮੀਨ ਅਤੇ ਇਸ ਦੇ ਵਾਸੀ ਉਸ ਦੇ ਹਨ 2 ਕਿਉਂਕਿ ਉਸ ਨੇ ਸਮੁੰਦਰਾਂ ਉੱਤੇ ਧਰਤੀ ਦੀ ਪੱਕੀ ਨੀਂਹ ਧਰੀ+ਅਤੇ ਨਦੀਆਂ ਉੱਤੇ ਇਸ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ।