ਯਿਰਮਿਯਾਹ 51:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਹੇ ਔਰਤ, ਤੂੰ ਜੋ ਬਹੁਤ ਸਾਰੇ ਪਾਣੀਆਂ ʼਤੇ ਵੱਸਦੀ ਹੈਂ,+ਤੇਰੇ ਕੋਲ ਬਹੁਤਾਤ ਵਿਚ ਖ਼ਜ਼ਾਨਾ ਹੈ,+ਤੇਰਾ ਅਤੇ ਤੇਰੀ ਬੇਈਮਾਨੀ ਦੀ ਕਮਾਈ ਦਾ ਅੰਤ ਆ ਗਿਆ ਹੈ।+ ਹਿਜ਼ਕੀਏਲ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਸ ਲਈ ਮੈਂ ਤੇਲ-ਆਬੀਬ ਵਿਚ ਕਿਬਾਰ ਦਰਿਆ ਲਾਗੇ ਵੱਸੇ ਗ਼ੁਲਾਮ ਲੋਕਾਂ ਕੋਲ ਚਲਾ ਗਿਆ+ ਅਤੇ ਉੱਥੇ ਉਨ੍ਹਾਂ ਦੇ ਨਾਲ ਰਿਹਾ। ਮੈਂ ਉਨ੍ਹਾਂ ਨਾਲ ਹੁੰਦਿਆਂ ਸੱਤ ਦਿਨ ਬੇਸੁਧ ਰਿਹਾ।+ ਦਾਨੀਏਲ 10:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਹਿਲੇ ਮਹੀਨੇ ਦੀ 24 ਤਾਰੀਖ਼ ਨੂੰ ਮੈਂ ਵੱਡੇ ਦਰਿਆ ਟਾਈਗ੍ਰਿਸ* ਦੇ ਕੰਢੇ ʼਤੇ ਸੀ।+
13 “ਹੇ ਔਰਤ, ਤੂੰ ਜੋ ਬਹੁਤ ਸਾਰੇ ਪਾਣੀਆਂ ʼਤੇ ਵੱਸਦੀ ਹੈਂ,+ਤੇਰੇ ਕੋਲ ਬਹੁਤਾਤ ਵਿਚ ਖ਼ਜ਼ਾਨਾ ਹੈ,+ਤੇਰਾ ਅਤੇ ਤੇਰੀ ਬੇਈਮਾਨੀ ਦੀ ਕਮਾਈ ਦਾ ਅੰਤ ਆ ਗਿਆ ਹੈ।+
15 ਇਸ ਲਈ ਮੈਂ ਤੇਲ-ਆਬੀਬ ਵਿਚ ਕਿਬਾਰ ਦਰਿਆ ਲਾਗੇ ਵੱਸੇ ਗ਼ੁਲਾਮ ਲੋਕਾਂ ਕੋਲ ਚਲਾ ਗਿਆ+ ਅਤੇ ਉੱਥੇ ਉਨ੍ਹਾਂ ਦੇ ਨਾਲ ਰਿਹਾ। ਮੈਂ ਉਨ੍ਹਾਂ ਨਾਲ ਹੁੰਦਿਆਂ ਸੱਤ ਦਿਨ ਬੇਸੁਧ ਰਿਹਾ।+