1 ਰਾਜਿਆਂ 8:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦੋਂ ਪੁਜਾਰੀ ਪਵਿੱਤਰ ਸਥਾਨ ਵਿੱਚੋਂ ਬਾਹਰ ਆਏ, ਤਾਂ ਯਹੋਵਾਹ ਦਾ ਭਵਨ ਬੱਦਲ+ ਨਾਲ ਭਰ ਗਿਆ।+ 11 ਉਸ ਬੱਦਲ ਕਰਕੇ ਪੁਜਾਰੀ ਸੇਵਾ ਕਰਨ ਲਈ ਉੱਥੇ ਖੜ੍ਹੇ ਨਾ ਰਹਿ ਸਕੇ ਕਿਉਂਕਿ ਯਹੋਵਾਹ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+
10 ਜਦੋਂ ਪੁਜਾਰੀ ਪਵਿੱਤਰ ਸਥਾਨ ਵਿੱਚੋਂ ਬਾਹਰ ਆਏ, ਤਾਂ ਯਹੋਵਾਹ ਦਾ ਭਵਨ ਬੱਦਲ+ ਨਾਲ ਭਰ ਗਿਆ।+ 11 ਉਸ ਬੱਦਲ ਕਰਕੇ ਪੁਜਾਰੀ ਸੇਵਾ ਕਰਨ ਲਈ ਉੱਥੇ ਖੜ੍ਹੇ ਨਾ ਰਹਿ ਸਕੇ ਕਿਉਂਕਿ ਯਹੋਵਾਹ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+