ਅੱਯੂਬ 26:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਬਰ* ਪਰਮੇਸ਼ੁਰ ਦੇ* ਸਾਮ੍ਹਣੇ ਬੇਪਰਦਾ ਹੈ,+ਵਿਨਾਸ਼ ਦੀ ਥਾਂ* ਉਸ ਅੱਗੇ ਖੁੱਲ੍ਹੀ ਪਈ ਹੈ। ਕਹਾਉਤਾਂ 15:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕਬਰ* ਅਤੇ ਵਿਨਾਸ਼ ਦੀ ਥਾਂ* ਯਹੋਵਾਹ ਅੱਗੇ ਖੁੱਲ੍ਹੀ ਪਈ ਹੈ।+ ਤਾਂ ਫਿਰ, ਇਨਸਾਨਾਂ ਦੇ ਦਿਲ ਉਸ ਤੋਂ ਕਿਵੇਂ ਛੁਪੇ ਰਹਿ ਸਕਦੇ ਹਨ?+
11 ਕਬਰ* ਅਤੇ ਵਿਨਾਸ਼ ਦੀ ਥਾਂ* ਯਹੋਵਾਹ ਅੱਗੇ ਖੁੱਲ੍ਹੀ ਪਈ ਹੈ।+ ਤਾਂ ਫਿਰ, ਇਨਸਾਨਾਂ ਦੇ ਦਿਲ ਉਸ ਤੋਂ ਕਿਵੇਂ ਛੁਪੇ ਰਹਿ ਸਕਦੇ ਹਨ?+