-
ਜ਼ਬੂਰ 36:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਘਮੰਡੀਆਂ ਨੂੰ ਰੋਕ ਕਿ ਉਹ ਮੈਨੂੰ ਆਪਣੇ ਪੈਰਾਂ ਹੇਠ ਨਾ ਮਿੱਧਣ
ਦੁਸ਼ਟਾਂ ਨੂੰ ਮੌਕਾ ਨਾ ਦੇ ਕਿ ਉਹ ਮੈਨੂੰ ਭਜਾ ਦੇਣ।
-
-
ਜ਼ਬੂਰ 71:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਬਚਾ,+
ਅਨਿਆਂ ਤੇ ਜ਼ੁਲਮ ਕਰਨ ਵਾਲੇ ਇਨਸਾਨ ਦੇ ਪੰਜੇ ਤੋਂ ਛੁਡਾ।
-