ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 9:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਮਖੌਲੀਏ ਨੂੰ ਨਾ ਤਾੜ, ਉਹ ਤੇਰੇ ਨਾਲ ਨਫ਼ਰਤ ਕਰੇਗਾ।+

      ਬੁੱਧੀਮਾਨ ਇਨਸਾਨ ਨੂੰ ਤਾੜ, ਉਹ ਤੇਰੇ ਨਾਲ ਪਿਆਰ ਕਰੇਗਾ।+

  • ਕਹਾਉਤਾਂ 19:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਮਖੌਲੀਏ ਨੂੰ ਮਾਰ+ ਤਾਂਕਿ ਨਾਤਜਰਬੇਕਾਰ ਸਮਝਦਾਰ ਬਣ ਸਕੇ+

      ਅਤੇ ਸਮਝਦਾਰ ਨੂੰ ਤਾੜ ਤਾਂਕਿ ਉਸ ਦਾ ਗਿਆਨ ਵਧੇ।+

  • ਕਹਾਉਤਾਂ 25:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਤਾੜਨ ਵਾਲਾ ਬੁੱਧੀਮਾਨ ਇਨਸਾਨ ਸੁਣਨ ਵਾਲੇ ਕੰਨ ਲਈ

      ਸੋਨੇ ਦੀ ਵਾਲ਼ੀ ਅਤੇ ਕੁੰਦਨ ਸੋਨੇ ਦੇ ਗਹਿਣੇ ਵਾਂਗ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ