1 ਸਮੂਏਲ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ। 1 ਸਮੂਏਲ 24:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਸ਼ਾਊਲ ਰਾਹ ਨਾਲ ਲੱਗਦੇ ਪੱਥਰਾਂ ਦੇ ਬਣੇ ਭੇਡਾਂ ਦੇ ਵਾੜੇ ਵਿਚ ਗਿਆ ਜਿੱਥੇ ਇਕ ਗੁਫਾ ਸੀ ਅਤੇ ਉਹ ਹਲਕਾ ਹੋਣ* ਲਈ ਅੰਦਰ ਗਿਆ। ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਗੁਫਾ ਅੰਦਰ ਖੂੰਜਿਆਂ ਵਿਚ ਬੈਠੇ ਹੋਏ ਸਨ।+ ਇਬਰਾਨੀਆਂ 11:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ। ਇਬਰਾਨੀਆਂ 11:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਇਹ ਦੁਨੀਆਂ ਉਨ੍ਹਾਂ ਦੇ ਲਾਇਕ ਨਹੀਂ ਸੀ। ਉਹ ਉਜਾੜ ਥਾਵਾਂ ਅਤੇ ਪਹਾੜਾਂ ਵਿਚ ਭਟਕਦੇ ਰਹੇ ਅਤੇ ਗੁਫ਼ਾਵਾਂ+ ਅਤੇ ਖੁੰਦਰਾਂ ਵਿਚ ਲੁਕੇ ਰਹੇ।
22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ।
3 ਸ਼ਾਊਲ ਰਾਹ ਨਾਲ ਲੱਗਦੇ ਪੱਥਰਾਂ ਦੇ ਬਣੇ ਭੇਡਾਂ ਦੇ ਵਾੜੇ ਵਿਚ ਗਿਆ ਜਿੱਥੇ ਇਕ ਗੁਫਾ ਸੀ ਅਤੇ ਉਹ ਹਲਕਾ ਹੋਣ* ਲਈ ਅੰਦਰ ਗਿਆ। ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਗੁਫਾ ਅੰਦਰ ਖੂੰਜਿਆਂ ਵਿਚ ਬੈਠੇ ਹੋਏ ਸਨ।+
32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ।
38 ਇਹ ਦੁਨੀਆਂ ਉਨ੍ਹਾਂ ਦੇ ਲਾਇਕ ਨਹੀਂ ਸੀ। ਉਹ ਉਜਾੜ ਥਾਵਾਂ ਅਤੇ ਪਹਾੜਾਂ ਵਿਚ ਭਟਕਦੇ ਰਹੇ ਅਤੇ ਗੁਫ਼ਾਵਾਂ+ ਅਤੇ ਖੁੰਦਰਾਂ ਵਿਚ ਲੁਕੇ ਰਹੇ।