ਜ਼ਬੂਰ 28:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦੇਵਾਂ, ਤਾਂ ਮੇਰੀ ਅਰਜ਼ੋਈ ਸੁਣੀਂਮੈਂ ਤੇਰੇ ਮੰਦਰ* ਦੇ ਅੱਤ ਪਵਿੱਤਰ ਕਮਰੇ ਵੱਲ ਆਪਣੇ ਹੱਥ ਅੱਡਾਂਗਾ।+ ਜ਼ਬੂਰ 141:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 141 ਹੇ ਯਹੋਵਾਹ, ਮੈਂ ਤੈਨੂੰ ਪੁਕਾਰਦਾ ਹਾਂ।+ ਮੇਰੀ ਮਦਦ ਕਰਨ ਲਈ ਛੇਤੀ-ਛੇਤੀ ਆ।+ ਮੇਰੀ ਪੁਕਾਰ ਵੱਲ ਧਿਆਨ ਦੇ।+
2 ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦੇਵਾਂ, ਤਾਂ ਮੇਰੀ ਅਰਜ਼ੋਈ ਸੁਣੀਂਮੈਂ ਤੇਰੇ ਮੰਦਰ* ਦੇ ਅੱਤ ਪਵਿੱਤਰ ਕਮਰੇ ਵੱਲ ਆਪਣੇ ਹੱਥ ਅੱਡਾਂਗਾ।+