9 ਜਦੋਂ ਤੁਸੀਂ ਯਹੋਵਾਹ ਵੱਲ ਮੁੜੋਗੇ, ਤਾਂ ਤੁਹਾਡੇ ਭਰਾਵਾਂ ਅਤੇ ਤੁਹਾਡੇ ਪੁੱਤਰਾਂ ਨੂੰ ਗ਼ੁਲਾਮ ਬਣਾਉਣ ਵਾਲੇ ਉਨ੍ਹਾਂ ʼਤੇ ਦਇਆ ਕਰਨਗੇ+ ਅਤੇ ਉਨ੍ਹਾਂ ਨੂੰ ਇਸ ਦੇਸ਼ ਵਿਚ ਮੁੜਨ ਦਿੱਤਾ ਜਾਵੇਗਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਰਹਿਮਦਿਲ ਤੇ ਦਇਆਵਾਨ ਹੈ+ ਅਤੇ ਜੇ ਤੁਸੀਂ ਉਸ ਵੱਲ ਮੁੜੋਗੇ, ਤਾਂ ਉਹ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜੇਗਾ।”+