-
ਜ਼ਬੂਰ 18:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਵਫ਼ਾਦਾਰ ਇਨਸਾਨ ਨਾਲ ਤੂੰ ਵਫ਼ਾਦਾਰੀ ਨਿਭਾਉਂਦਾ ਹੈਂ;+
ਨੇਕ ਇਨਸਾਨ ਨਾਲ ਤੂੰ ਨੇਕੀ ਨਾਲ ਪੇਸ਼ ਆਉਂਦਾ ਹੈਂ;+
-
ਪ੍ਰਕਾਸ਼ ਦੀ ਕਿਤਾਬ 15:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ+ ਅਤੇ ਲੇਲੇ ਦਾ ਗੀਤ+ ਗਾ ਰਹੇ ਸਨ:
“ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ।+ ਹੇ ਯੁਗਾਂ-ਯੁਗਾਂ ਦੇ ਮਹਾਰਾਜ,+ ਤੇਰੇ ਰਾਹ ਸਹੀ ਅਤੇ ਸੱਚੇ ਹਨ।+ 4 ਯਹੋਵਾਹ,* ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਕਿਉਂਕਿ ਸਿਰਫ਼ ਤੂੰ ਹੀ ਵਫ਼ਾਦਾਰ ਹੈਂ।+ ਸਾਰੀਆਂ ਕੌਮਾਂ ਆ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ+ ਕਿਉਂਕਿ ਇਹ ਜ਼ਾਹਰ ਹੋ ਗਿਆ ਹੈ ਕਿ ਤੇਰੇ ਫ਼ਰਮਾਨ ਸਹੀ ਹਨ।”
-
-
-