ਜ਼ਬੂਰ 37:39, 40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਧਰਮੀਆਂ ਦਾ ਛੁਟਕਾਰਾ ਯਹੋਵਾਹ ਵੱਲੋਂ ਹੋਵੇਗਾ;+ਬਿਪਤਾ ਦੇ ਵੇਲੇ ਉਹ ਉਨ੍ਹਾਂ ਦਾ ਕਿਲਾ ਹੋਵੇਗਾ।+ 40 ਯਹੋਵਾਹ ਧਰਮੀਆਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਬਚਾਵੇਗਾ।+ ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਵੇਗਾ ਅਤੇ ਉਨ੍ਹਾਂ ਨੂੰ ਬਚਾਵੇਗਾਕਿਉਂਕਿ ਉਨ੍ਹਾਂ ਨੇ ਉਸ ਕੋਲ ਪਨਾਹ ਲਈ ਹੈ।+ ਜ਼ਬੂਰ 50:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਬਿਪਤਾ ਦੇ ਵੇਲੇ ਮੈਨੂੰ ਪੁਕਾਰ।+ ਮੈਂ ਤੈਨੂੰ ਬਚਾਵਾਂਗਾ ਅਤੇ ਤੂੰ ਮੇਰੀ ਮਹਿਮਾ ਕਰੇਂਗਾ।”+
39 ਧਰਮੀਆਂ ਦਾ ਛੁਟਕਾਰਾ ਯਹੋਵਾਹ ਵੱਲੋਂ ਹੋਵੇਗਾ;+ਬਿਪਤਾ ਦੇ ਵੇਲੇ ਉਹ ਉਨ੍ਹਾਂ ਦਾ ਕਿਲਾ ਹੋਵੇਗਾ।+ 40 ਯਹੋਵਾਹ ਧਰਮੀਆਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਬਚਾਵੇਗਾ।+ ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਵੇਗਾ ਅਤੇ ਉਨ੍ਹਾਂ ਨੂੰ ਬਚਾਵੇਗਾਕਿਉਂਕਿ ਉਨ੍ਹਾਂ ਨੇ ਉਸ ਕੋਲ ਪਨਾਹ ਲਈ ਹੈ।+