ਜ਼ਬੂਰ 71:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਕਿਉਂਕਿ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਹੀ ਮੇਰੀ ਉਮੀਦ ਹੈਂ;ਮੈਂ ਜਵਾਨੀ ਤੋਂ ਹੀ ਤੇਰੇ ʼਤੇ ਭਰੋਸਾ ਰੱਖਿਆ ਹੈ।+ ਯਿਰਮਿਯਾਹ 17:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਉਸ ਇਨਸਾਨ* ਨੂੰ ਬਰਕਤ ਮਿਲਦੀ ਹੈ ਜੋ ਯਹੋਵਾਹ ʼਤੇ ਭਰੋਸਾ ਰੱਖਦਾ ਹੈਜੋ ਯਹੋਵਾਹ ʼਤੇ ਉਮੀਦ ਲਾਉਂਦਾ ਹੈ।*+
5 ਕਿਉਂਕਿ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਹੀ ਮੇਰੀ ਉਮੀਦ ਹੈਂ;ਮੈਂ ਜਵਾਨੀ ਤੋਂ ਹੀ ਤੇਰੇ ʼਤੇ ਭਰੋਸਾ ਰੱਖਿਆ ਹੈ।+