-
1 ਰਾਜਿਆਂ 3:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਹ ਸੁਣ ਕੇ ਸੁਲੇਮਾਨ ਨੇ ਕਿਹਾ: “ਤੂੰ ਆਪਣੇ ਸੇਵਕ, ਮੇਰੇ ਪਿਤਾ ਦਾਊਦ ਨਾਲ ਬੇਹੱਦ ਅਟੱਲ ਪਿਆਰ ਕੀਤਾ ਕਿਉਂਕਿ ਉਹ ਤੇਰੇ ਅੱਗੇ ਵਫ਼ਾਦਾਰੀ, ਈਮਾਨਦਾਰੀ ਅਤੇ ਸਾਫ਼ਦਿਲੀ ਨਾਲ ਚੱਲਦਾ ਰਿਹਾ। ਤੂੰ ਉਸ ਦੇ ਸਿੰਘਾਸਣ ʼਤੇ ਬੈਠਣ ਲਈ ਉਸ ਨੂੰ ਇਕ ਪੁੱਤਰ ਦੇ ਕੇ ਦਿਖਾਇਆ ਹੈ ਕਿ ਤੂੰ ਅੱਜ ਵੀ ਉਸ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।+
-