-
ਜ਼ਬੂਰ 107:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਉਹ ਉਨ੍ਹਾਂ ਨੂੰ ਘੁੱਪ ਹਨੇਰੇ ਵਿੱਚੋਂ ਕੱਢ ਲਿਆਇਆ
ਅਤੇ ਉਨ੍ਹਾਂ ਦੀਆਂ ਬੇੜੀਆਂ ਭੰਨ ਸੁੱਟੀਆਂ।+
-
-
ਜ਼ਬੂਰ 142:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਮੈਨੂੰ ਭੋਰੇ ਵਿੱਚੋਂ ਬਾਹਰ ਕੱਢ
ਤਾਂਕਿ ਮੈਂ ਤੇਰੇ ਨਾਂ ਦੀ ਮਹਿਮਾ ਕਰਾਂ।
ਧਰਮੀ ਮੇਰੇ ਆਲੇ-ਦੁਆਲੇ ਇਕੱਠੇ ਹੋਣ
ਕਿਉਂਕਿ ਤੂੰ ਮੇਰੇ ʼਤੇ ਦਇਆ ਕਰਦਾ ਹੈਂ।
-