ਜ਼ਬੂਰ 135:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਾਹ ਦੀ ਮਹਿਮਾ ਕਰੋ ਕਿਉਂਕਿ ਯਹੋਵਾਹ ਚੰਗਾ ਹੈ।+ ਉਸ ਦੇ ਨਾਂ ਦਾ ਗੁਣਗਾਨ ਕਰੋ* ਕਿਉਂਕਿ ਇਸ ਤੋਂ ਖ਼ੁਸ਼ੀ ਮਿਲਦੀ ਹੈ।