ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 18:45
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 45 ਇਸ ਦੌਰਾਨ ਆਕਾਸ਼ ਵਿਚ ਸੰਘਣੇ ਬੱਦਲ ਛਾ ਗਏ, ਹਨੇਰੀ ਚੱਲਣ ਲੱਗੀ ਅਤੇ ਮੋਹਲੇਧਾਰ ਮੀਂਹ ਪੈਣ ਲੱਗਾ;+ ਅਤੇ ਅਹਾਬ ਰਥ ʼਤੇ ਸਵਾਰ ਹੋ ਕੇ ਬਿਨਾਂ ਰੁਕੇ ਯਿਜ਼ਰਾਏਲ ਵੱਲ ਨੂੰ ਗਿਆ।+

  • ਯਿਰਮਿਯਾਹ 14:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਕੀ ਕੌਮਾਂ ਦੀ ਕੋਈ ਵੀ ਨਿਕੰਮੀ ਮੂਰਤ ਮੀਂਹ ਵਰ੍ਹਾ ਸਕਦੀ ਹੈ?

      ਜਾਂ ਕੀ ਆਕਾਸ਼ ਆਪਣੇ ਆਪ ਬਾਰਸ਼ ਪਾ ਸਕਦਾ ਹੈ?

      ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਿਰਫ਼ ਤੂੰ ਹੀ ਇਸ ਤਰ੍ਹਾਂ ਕਰ ਸਕਦਾ ਹੈਂ।+

      ਅਸੀਂ ਤੇਰੇ ʼਤੇ ਉਮੀਦ ਲਾਈ ਹੈ

      ਕਿਉਂਕਿ ਸਿਰਫ਼ ਤੂੰ ਹੀ ਹੈਂ ਜਿਸ ਨੇ ਇਹ ਸਭ ਕੰਮ ਕੀਤੇ ਹਨ।

  • ਮੱਤੀ 5:45
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 45 ਤਾਂਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਪੁੱਤਰ ਬਣੋ+ ਕਿਉਂਕਿ ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ʼਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਦੋਹਾਂ ʼਤੇ ਮੀਂਹ ਵਰ੍ਹਾਉਂਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ