ਜ਼ਬੂਰ 150:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 150 ਯਾਹ ਦੀ ਮਹਿਮਾ ਕਰੋ!*+ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਉਸ ਦੀ ਮਹਿਮਾ ਕਰੋ।+ ਆਕਾਸ਼ ਹੇਠ ਉਸ ਦੀ ਮਹਿਮਾ ਕਰੋ ਜੋ ਉਸ ਦੀ ਤਾਕਤ ਦੀ ਗਵਾਹੀ ਦਿੰਦਾ ਹੈ।+ ਪ੍ਰਕਾਸ਼ ਦੀ ਕਿਤਾਬ 4:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਹੇ ਸਾਡੇ ਪਰਮੇਸ਼ੁਰ ਯਹੋਵਾਹ,* ਤੂੰ ਹੀ ਮਹਿਮਾ,+ ਆਦਰ+ ਅਤੇ ਤਾਕਤ+ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਸਿਰਜੀਆਂ+ ਅਤੇ ਇਹ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਸਿਰਜੀਆਂ ਗਈਆਂ।”
150 ਯਾਹ ਦੀ ਮਹਿਮਾ ਕਰੋ!*+ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਉਸ ਦੀ ਮਹਿਮਾ ਕਰੋ।+ ਆਕਾਸ਼ ਹੇਠ ਉਸ ਦੀ ਮਹਿਮਾ ਕਰੋ ਜੋ ਉਸ ਦੀ ਤਾਕਤ ਦੀ ਗਵਾਹੀ ਦਿੰਦਾ ਹੈ।+
11 “ਹੇ ਸਾਡੇ ਪਰਮੇਸ਼ੁਰ ਯਹੋਵਾਹ,* ਤੂੰ ਹੀ ਮਹਿਮਾ,+ ਆਦਰ+ ਅਤੇ ਤਾਕਤ+ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਸਿਰਜੀਆਂ+ ਅਤੇ ਇਹ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਸਿਰਜੀਆਂ ਗਈਆਂ।”