ਕੂਚ 19:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ ਅਤੇ ਮੇਰੇ ਇਕਰਾਰ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ* ਬਣੋਗੇ+ ਕਿਉਂਕਿ ਸਾਰੀ ਧਰਤੀ ਮੇਰੀ ਹੈ।+ ਕੂਚ 31:16, 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਜ਼ਰਾਈਲੀ ਜ਼ਰੂਰ ਸਬਤ ਮਨਾਉਣ; ਉਨ੍ਹਾਂ ਦੀਆਂ ਸਾਰੀਆਂ ਪੀੜ੍ਹੀਆਂ ਸਬਤ ਮਨਾਉਣ। ਉਹ ਹਮੇਸ਼ਾ ਇਸ ਇਕਰਾਰ ਦੀ ਪਾਲਣਾ ਕਰਨ। 17 ਮੇਰੇ ਅਤੇ ਇਜ਼ਰਾਈਲੀਆਂ ਵਿਚ ਸਬਤ ਸਦਾ ਲਈ ਨਿਸ਼ਾਨੀ ਰਹੇਗਾ+ ਕਿਉਂਕਿ ਯਹੋਵਾਹ ਨੇ ਛੇ ਦਿਨਾਂ ਵਿਚ ਆਕਾਸ਼ ਅਤੇ ਧਰਤੀ ਬਣਾਈ ਸੀ ਅਤੇ ਉਸ ਨੇ ਸੱਤਵੇਂ ਦਿਨ ਆਰਾਮ ਕੀਤਾ ਅਤੇ ਉਸ ਦਾ ਦਿਲ ਖ਼ੁਸ਼ ਹੋਇਆ।’”+ ਬਿਵਸਥਾ ਸਾਰ 4:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਅੱਜ ਤੁਹਾਨੂੰ ਜੋ ਕਾਨੂੰਨ ਦੇ ਰਿਹਾ ਹਾਂ, ਕੀ ਕਿਸੇ ਹੋਰ ਵੱਡੀ ਕੌਮ ਕੋਲ ਅਜਿਹਾ ਕਾਨੂੰਨ ਹੈ ਜਿਸ ਦੇ ਨਿਯਮ ਅਤੇ ਹੁਕਮ ਸਹੀ ਹਨ?+ 1 ਇਤਿਹਾਸ 17:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਧਰਤੀ ਉੱਤੇ ਤੇਰੀ ਪਰਜਾ ਇਜ਼ਰਾਈਲ ਵਰਗੀ ਹੋਰ ਕਿਹੜੀ ਕੌਮ ਹੈ?+ ਸੱਚੇ ਪਰਮੇਸ਼ੁਰ ਨੇ ਆਪ ਜਾ ਕੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਤਾਂਕਿ ਉਹ ਉਸ ਦੀ ਪਰਜਾ ਬਣਨ।+ ਤੂੰ ਵੱਡੇ-ਵੱਡੇ ਤੇ ਅਸਚਰਜ ਕੰਮ ਕਰ ਕੇ ਆਪਣਾ ਨਾਂ ਬੁਲੰਦ ਕੀਤਾ+ ਅਤੇ ਕੌਮਾਂ ਨੂੰ ਆਪਣੀ ਪਰਜਾ ਅੱਗੋਂ ਭਜਾ ਦਿੱਤਾ+ ਜਿਸ ਨੂੰ ਤੂੰ ਮਿਸਰ ਤੋਂ ਛੁਡਾਇਆ ਸੀ। ਰੋਮੀਆਂ 3:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤਾਂ ਫਿਰ, ਕੀ ਯਹੂਦੀ ਹੋਣ ਦਾ ਜਾਂ ਸੁੰਨਤ ਕਰਾਉਣ ਦਾ ਕੋਈ ਫ਼ਾਇਦਾ ਹੈ? 2 ਹਾਂ, ਬਹੁਤ ਫ਼ਾਇਦੇ ਹਨ। ਪਹਿਲਾਂ ਤਾਂ ਇਹ ਕਿ ਯਹੂਦੀਆਂ ਨੂੰ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+
5 ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ ਅਤੇ ਮੇਰੇ ਇਕਰਾਰ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ* ਬਣੋਗੇ+ ਕਿਉਂਕਿ ਸਾਰੀ ਧਰਤੀ ਮੇਰੀ ਹੈ।+
16 ਇਜ਼ਰਾਈਲੀ ਜ਼ਰੂਰ ਸਬਤ ਮਨਾਉਣ; ਉਨ੍ਹਾਂ ਦੀਆਂ ਸਾਰੀਆਂ ਪੀੜ੍ਹੀਆਂ ਸਬਤ ਮਨਾਉਣ। ਉਹ ਹਮੇਸ਼ਾ ਇਸ ਇਕਰਾਰ ਦੀ ਪਾਲਣਾ ਕਰਨ। 17 ਮੇਰੇ ਅਤੇ ਇਜ਼ਰਾਈਲੀਆਂ ਵਿਚ ਸਬਤ ਸਦਾ ਲਈ ਨਿਸ਼ਾਨੀ ਰਹੇਗਾ+ ਕਿਉਂਕਿ ਯਹੋਵਾਹ ਨੇ ਛੇ ਦਿਨਾਂ ਵਿਚ ਆਕਾਸ਼ ਅਤੇ ਧਰਤੀ ਬਣਾਈ ਸੀ ਅਤੇ ਉਸ ਨੇ ਸੱਤਵੇਂ ਦਿਨ ਆਰਾਮ ਕੀਤਾ ਅਤੇ ਉਸ ਦਾ ਦਿਲ ਖ਼ੁਸ਼ ਹੋਇਆ।’”+
8 ਮੈਂ ਅੱਜ ਤੁਹਾਨੂੰ ਜੋ ਕਾਨੂੰਨ ਦੇ ਰਿਹਾ ਹਾਂ, ਕੀ ਕਿਸੇ ਹੋਰ ਵੱਡੀ ਕੌਮ ਕੋਲ ਅਜਿਹਾ ਕਾਨੂੰਨ ਹੈ ਜਿਸ ਦੇ ਨਿਯਮ ਅਤੇ ਹੁਕਮ ਸਹੀ ਹਨ?+
21 ਧਰਤੀ ਉੱਤੇ ਤੇਰੀ ਪਰਜਾ ਇਜ਼ਰਾਈਲ ਵਰਗੀ ਹੋਰ ਕਿਹੜੀ ਕੌਮ ਹੈ?+ ਸੱਚੇ ਪਰਮੇਸ਼ੁਰ ਨੇ ਆਪ ਜਾ ਕੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਤਾਂਕਿ ਉਹ ਉਸ ਦੀ ਪਰਜਾ ਬਣਨ।+ ਤੂੰ ਵੱਡੇ-ਵੱਡੇ ਤੇ ਅਸਚਰਜ ਕੰਮ ਕਰ ਕੇ ਆਪਣਾ ਨਾਂ ਬੁਲੰਦ ਕੀਤਾ+ ਅਤੇ ਕੌਮਾਂ ਨੂੰ ਆਪਣੀ ਪਰਜਾ ਅੱਗੋਂ ਭਜਾ ਦਿੱਤਾ+ ਜਿਸ ਨੂੰ ਤੂੰ ਮਿਸਰ ਤੋਂ ਛੁਡਾਇਆ ਸੀ।
3 ਤਾਂ ਫਿਰ, ਕੀ ਯਹੂਦੀ ਹੋਣ ਦਾ ਜਾਂ ਸੁੰਨਤ ਕਰਾਉਣ ਦਾ ਕੋਈ ਫ਼ਾਇਦਾ ਹੈ? 2 ਹਾਂ, ਬਹੁਤ ਫ਼ਾਇਦੇ ਹਨ। ਪਹਿਲਾਂ ਤਾਂ ਇਹ ਕਿ ਯਹੂਦੀਆਂ ਨੂੰ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+