ਯਿਰਮਿਯਾਹ 32:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤੂੰ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈਂ, ਪਰ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਦਿੰਦਾ ਹੈਂ।*+ ਤੂੰ ਸੱਚਾ, ਮਹਾਨ ਤੇ ਤਾਕਤਵਰ ਪਰਮੇਸ਼ੁਰ ਹੈਂ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ। ਯਹੂਦਾਹ 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਹਾਂ, ਹਨੋਕ+ ਨੇ ਵੀ, ਜਿਹੜਾ ਆਦਮ ਤੋਂ ਸੱਤਵੀਂ ਪੀੜ੍ਹੀ ਸੀ, ਇਨ੍ਹਾਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਸੀ: “ਦੇਖੋ! ਯਹੋਵਾਹ* ਆਪਣੇ ਲੱਖਾਂ ਪਵਿੱਤਰ ਦੂਤਾਂ ਨਾਲ ਆਇਆ+
18 ਤੂੰ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈਂ, ਪਰ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਦਿੰਦਾ ਹੈਂ।*+ ਤੂੰ ਸੱਚਾ, ਮਹਾਨ ਤੇ ਤਾਕਤਵਰ ਪਰਮੇਸ਼ੁਰ ਹੈਂ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।
14 ਹਾਂ, ਹਨੋਕ+ ਨੇ ਵੀ, ਜਿਹੜਾ ਆਦਮ ਤੋਂ ਸੱਤਵੀਂ ਪੀੜ੍ਹੀ ਸੀ, ਇਨ੍ਹਾਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਸੀ: “ਦੇਖੋ! ਯਹੋਵਾਹ* ਆਪਣੇ ਲੱਖਾਂ ਪਵਿੱਤਰ ਦੂਤਾਂ ਨਾਲ ਆਇਆ+