1 ਇਤਿਹਾਸ 15:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਸਾਰੇ ਇਜ਼ਰਾਈਲੀ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹੋਏ+ ਤੇ ਨਰਸਿੰਗਾ, ਤੁਰ੍ਹੀਆਂ ਤੇ ਛੈਣੇ ਵਜਾਉਂਦੇ ਹੋਏ+ ਅਤੇ ਉੱਚੀ-ਉੱਚੀ ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਵਜਾਉਂਦੇ ਹੋਏ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਲਿਆ ਰਹੇ ਸਨ।+
28 ਸਾਰੇ ਇਜ਼ਰਾਈਲੀ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹੋਏ+ ਤੇ ਨਰਸਿੰਗਾ, ਤੁਰ੍ਹੀਆਂ ਤੇ ਛੈਣੇ ਵਜਾਉਂਦੇ ਹੋਏ+ ਅਤੇ ਉੱਚੀ-ਉੱਚੀ ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਵਜਾਉਂਦੇ ਹੋਏ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਲਿਆ ਰਹੇ ਸਨ।+