ਕਹਾਉਤਾਂ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਨੇ ਮੈਨੂੰ ਸਿਖਾਇਆ ਤੇ ਇਹ ਕਿਹਾ: “ਤੇਰਾ ਦਿਲ ਮੇਰੀਆਂ ਗੱਲਾਂ ਨੂੰ ਫੜੀ ਰੱਖੇ।+ ਮੇਰੇ ਹੁਕਮ ਮੰਨ ਤੇ ਜੀਉਂਦਾ ਰਹਿ।+ ਕਹਾਉਤਾਂ 6:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਕਿਉਂਕਿ ਹੁਕਮ ਦੀਵਾ ਹੈ,+ਕਾਨੂੰਨ ਚਾਨਣ ਹੈ+ ਅਤੇਤਾੜਨਾ ਰਾਹੀਂ ਮਿਲੀ ਸਿੱਖਿਆ ਜੀਵਨ ਨੂੰ ਜਾਂਦਾ ਰਾਹ ਹੈ।+ ਮੱਤੀ 6:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਸਰੀਰ ਦਾ ਦੀਵਾ ਅੱਖ ਹੈ।+ ਇਸ ਲਈ ਜੇ ਤੇਰੀ ਅੱਖ ਇੱਕੋ ਨਿਸ਼ਾਨੇ ʼਤੇ ਟਿਕੀ ਹੋਈ ਹੈ,* ਤਾਂ ਤੇਰਾ ਸਾਰਾ ਸਰੀਰ ਰੌਸ਼ਨ ਹੋਵੇਗਾ।
22 “ਸਰੀਰ ਦਾ ਦੀਵਾ ਅੱਖ ਹੈ।+ ਇਸ ਲਈ ਜੇ ਤੇਰੀ ਅੱਖ ਇੱਕੋ ਨਿਸ਼ਾਨੇ ʼਤੇ ਟਿਕੀ ਹੋਈ ਹੈ,* ਤਾਂ ਤੇਰਾ ਸਾਰਾ ਸਰੀਰ ਰੌਸ਼ਨ ਹੋਵੇਗਾ।