ਜ਼ਬੂਰ 119:103 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 103 ਤੇਰੀਆਂ ਗੱਲਾਂ ਮੇਰੀ ਜੀਭ ਨੂੰ ਕਿੰਨੀਆਂ ਮਿੱਠੀਆਂ ਲੱਗਦੀਆਂ ਹਨ,ਹਾਂ, ਸ਼ਹਿਦ ਤੋਂ ਵੀ ਜ਼ਿਆਦਾ ਮਿੱਠੀਆਂ!+ ਕਹਾਉਤਾਂ 16:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਮਨਭਾਉਂਦੀਆਂ ਗੱਲਾਂ ਸ਼ਹਿਦ ਦੇ ਛੱਤੇ ਵਰਗੀਆਂ ਹਨਜਿਹੜੀਆਂ ਜੀਅ ਨੂੰ ਮਿੱਠੀਆਂ ਲੱਗਦੀਆਂ ਹਨ* ਅਤੇ ਹੱਡੀਆਂ ਨੂੰ ਚੰਗਾ ਕਰਦੀਆਂ ਹਨ।+
24 ਮਨਭਾਉਂਦੀਆਂ ਗੱਲਾਂ ਸ਼ਹਿਦ ਦੇ ਛੱਤੇ ਵਰਗੀਆਂ ਹਨਜਿਹੜੀਆਂ ਜੀਅ ਨੂੰ ਮਿੱਠੀਆਂ ਲੱਗਦੀਆਂ ਹਨ* ਅਤੇ ਹੱਡੀਆਂ ਨੂੰ ਚੰਗਾ ਕਰਦੀਆਂ ਹਨ।+