-
ਜ਼ਬੂਰ 49:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਮੇਰਾ ਮੂੰਹ ਬੁੱਧ ਦੀਆਂ ਗੱਲਾਂ ਕਰੇਗਾ,
ਮੇਰੇ ਮਨ ਦੇ ਵਿਚਾਰਾਂ+ ਤੋਂ ਸਮਝਦਾਰੀ ਝਲਕੇਗੀ।
-
-
ਜ਼ਬੂਰ 51:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਹੇ ਯਹੋਵਾਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹ
ਤਾਂਕਿ ਮੇਰੇ ਮੂੰਹ ਵਿੱਚੋਂ ਤੇਰੀ ਵਡਿਆਈ ਨਿਕਲੇ।+
-