-
2 ਇਤਿਹਾਸ 20:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਅਤੇ ਉਹ ਉਸ ਵਿਚ ਵੱਸ ਗਏ ਤੇ ਉਨ੍ਹਾਂ ਨੇ ਉੱਥੇ ਤੇਰੇ ਨਾਂ ਲਈ ਪਵਿੱਤਰ ਸਥਾਨ ਬਣਾਇਆ+ ਤੇ ਕਿਹਾ, 9 ‘ਜੇ ਸਾਡੇ ਉੱਤੇ ਬਿਪਤਾ ਆਵੇ, ਚਾਹੇ ਤਲਵਾਰ ਨਾਲ, ਸਜ਼ਾ ਮਿਲਣ ਕਰਕੇ, ਮਹਾਂਮਾਰੀ ਜਾਂ ਕਾਲ਼ ਕਰਕੇ, ਤਾਂ ਸਾਨੂੰ ਇਸ ਭਵਨ ਅਤੇ ਆਪਣੇ ਸਾਮ੍ਹਣੇ ਖੜ੍ਹੇ ਹੋਣ ਦੇਈਂ (ਕਿਉਂਕਿ ਇਸ ਭਵਨ ਵਿਚ ਤੇਰਾ ਨਾਂ ਹੈ)+ ਤਾਂਕਿ ਅਸੀਂ ਆਪਣੇ ਕਸ਼ਟ ਵਿਚ ਤੈਨੂੰ ਮਦਦ ਲਈ ਪੁਕਾਰ ਸਕੀਏ। ਫਿਰ ਹੇ ਪਰਮੇਸ਼ੁਰ, ਤੂੰ ਸੁਣੀਂ ਤੇ ਸਾਨੂੰ ਬਚਾ ਲਵੀਂ।’+
-