ਜ਼ਬੂਰ 21:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਹੇ ਯਹੋਵਾਹ, ਤੇਰੀ ਤਾਕਤ ਕਰਕੇ ਰਾਜਾ ਖ਼ੁਸ਼ ਹੁੰਦਾ ਹੈ;+ਉਹ ਤੇਰੇ ਮੁਕਤੀ ਦੇ ਕੰਮਾਂ ਕਰਕੇ ਕਿੰਨਾ ਖ਼ੁਸ਼ ਹੁੰਦਾ ਹੈ!+ 2 ਤੂੰ ਉਸ ਦੇ ਮਨ ਦੀ ਮੁਰਾਦ ਪੂਰੀ ਕੀਤੀ ਹੈ+ਅਤੇ ਤੂੰ ਉਸ ਦੀ ਬੇਨਤੀ ਅਣਸੁਣੀ ਨਹੀਂ ਕੀਤੀ। (ਸਲਹ)
21 ਹੇ ਯਹੋਵਾਹ, ਤੇਰੀ ਤਾਕਤ ਕਰਕੇ ਰਾਜਾ ਖ਼ੁਸ਼ ਹੁੰਦਾ ਹੈ;+ਉਹ ਤੇਰੇ ਮੁਕਤੀ ਦੇ ਕੰਮਾਂ ਕਰਕੇ ਕਿੰਨਾ ਖ਼ੁਸ਼ ਹੁੰਦਾ ਹੈ!+ 2 ਤੂੰ ਉਸ ਦੇ ਮਨ ਦੀ ਮੁਰਾਦ ਪੂਰੀ ਕੀਤੀ ਹੈ+ਅਤੇ ਤੂੰ ਉਸ ਦੀ ਬੇਨਤੀ ਅਣਸੁਣੀ ਨਹੀਂ ਕੀਤੀ। (ਸਲਹ)