ਜ਼ਬੂਰ 59:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰ ਮੈਂ ਤੇਰੀ ਤਾਕਤ ਦਾ ਗੁਣਗਾਨ ਕਰਾਂਗਾ;+ਮੈਂ ਸਵੇਰ ਨੂੰ ਤੇਰੇ ਅਟੱਲ ਪਿਆਰ ਬਾਰੇ ਖ਼ੁਸ਼ੀ-ਖ਼ੁਸ਼ੀ ਦੱਸਾਂਗਾਕਿਉਂਕਿ ਤੂੰ ਮੇਰੀ ਮਜ਼ਬੂਤ ਪਨਾਹ ਹੈਂ+ਜਿੱਥੇ ਮੈਂ ਬਿਪਤਾ ਦੇ ਵੇਲੇ ਭੱਜ ਕੇ ਜਾ ਸਕਦਾ ਹਾਂ।+
16 ਪਰ ਮੈਂ ਤੇਰੀ ਤਾਕਤ ਦਾ ਗੁਣਗਾਨ ਕਰਾਂਗਾ;+ਮੈਂ ਸਵੇਰ ਨੂੰ ਤੇਰੇ ਅਟੱਲ ਪਿਆਰ ਬਾਰੇ ਖ਼ੁਸ਼ੀ-ਖ਼ੁਸ਼ੀ ਦੱਸਾਂਗਾਕਿਉਂਕਿ ਤੂੰ ਮੇਰੀ ਮਜ਼ਬੂਤ ਪਨਾਹ ਹੈਂ+ਜਿੱਥੇ ਮੈਂ ਬਿਪਤਾ ਦੇ ਵੇਲੇ ਭੱਜ ਕੇ ਜਾ ਸਕਦਾ ਹਾਂ।+