ਜ਼ਬੂਰ 11:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਸੱਚਾ ਹੈ+ ਅਤੇ ਉਹ ਸਹੀ ਕੰਮ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ।+ ਨੇਕਦਿਲ ਲੋਕ ਉਸ ਦਾ ਚਿਹਰਾ ਦੇਖਣਗੇ।*+