2 ਸਮੂਏਲ 12:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਫਿਰ ਉਸ ਨੇ ਮਲਕਾਮ ਦੇ ਸਿਰ ਤੋਂ ਮੁਕਟ ਲਾਹ ਲਿਆ। ਇਸ ਦਾ ਭਾਰ ਸੋਨੇ ਦਾ ਇਕ ਕਿੱਕਾਰ* ਸੀ ਅਤੇ ਇਸ ਉੱਤੇ ਕੀਮਤੀ ਪੱਥਰ ਜੜੇ ਹੋਏ ਸਨ ਅਤੇ ਇਸ ਨੂੰ ਦਾਊਦ ਦੇ ਸਿਰ ʼਤੇ ਰੱਖਿਆ ਗਿਆ। ਉਸ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਲੁੱਟ ਦਾ ਮਾਲ ਵੀ ਲਿਆਂਦਾ।+
30 ਫਿਰ ਉਸ ਨੇ ਮਲਕਾਮ ਦੇ ਸਿਰ ਤੋਂ ਮੁਕਟ ਲਾਹ ਲਿਆ। ਇਸ ਦਾ ਭਾਰ ਸੋਨੇ ਦਾ ਇਕ ਕਿੱਕਾਰ* ਸੀ ਅਤੇ ਇਸ ਉੱਤੇ ਕੀਮਤੀ ਪੱਥਰ ਜੜੇ ਹੋਏ ਸਨ ਅਤੇ ਇਸ ਨੂੰ ਦਾਊਦ ਦੇ ਸਿਰ ʼਤੇ ਰੱਖਿਆ ਗਿਆ। ਉਸ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਲੁੱਟ ਦਾ ਮਾਲ ਵੀ ਲਿਆਂਦਾ।+