ਬਿਵਸਥਾ ਸਾਰ 32:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ। ਜ਼ਬੂਰ 110:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਤੇਰੇ ਸੱਜੇ ਹੱਥ ਹੋਵੇਗਾ;+ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਕੁਚਲ ਦੇਵੇਗਾ।+ ਮਲਾਕੀ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਦੇਖੋ! ਉਹ ਦਿਨ ਆ ਰਿਹਾ ਹੈ ਜੋ ਭੱਠੀ ਵਿਚ ਬਲ਼ਦੀ ਹੋਈ ਅੱਗ ਵਰਗਾ ਹੋਵੇਗਾ।+ ਉਸ ਦਿਨ ਗੁਸਤਾਖ਼ ਲੋਕ ਅਤੇ ਦੁਸ਼ਟ ਕੰਮਾਂ ਵਿਚ ਲੱਗੇ ਸਾਰੇ ਲੋਕ ਘਾਹ-ਫੂਸ ਵਰਗੇ ਹੋਣਗੇ। ਉਸ ਦਿਨ ਜ਼ਰੂਰ ਉਨ੍ਹਾਂ ਦਾ ਨਾਸ਼ ਹੋ ਜਾਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦੀ ਨਾ ਜੜ੍ਹ ਰਹੇਗੀ ਤੇ ਨਾ ਹੀ ਟਾਹਣੀ।
22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
4 “ਦੇਖੋ! ਉਹ ਦਿਨ ਆ ਰਿਹਾ ਹੈ ਜੋ ਭੱਠੀ ਵਿਚ ਬਲ਼ਦੀ ਹੋਈ ਅੱਗ ਵਰਗਾ ਹੋਵੇਗਾ।+ ਉਸ ਦਿਨ ਗੁਸਤਾਖ਼ ਲੋਕ ਅਤੇ ਦੁਸ਼ਟ ਕੰਮਾਂ ਵਿਚ ਲੱਗੇ ਸਾਰੇ ਲੋਕ ਘਾਹ-ਫੂਸ ਵਰਗੇ ਹੋਣਗੇ। ਉਸ ਦਿਨ ਜ਼ਰੂਰ ਉਨ੍ਹਾਂ ਦਾ ਨਾਸ਼ ਹੋ ਜਾਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦੀ ਨਾ ਜੜ੍ਹ ਰਹੇਗੀ ਤੇ ਨਾ ਹੀ ਟਾਹਣੀ।