25 ਇਸ ਕਰਕੇ ਦੂਸਰੇ ਚੇਲੇ ਉਸ ਨੂੰ ਦੱਸ ਰਹੇ ਸਨ: “ਅਸੀਂ ਪ੍ਰਭੂ ਨੂੰ ਦੇਖਿਆ ਹੈ!” ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਜਦ ਤਕ ਮੈਂ ਉਸ ਦੇ ਹੱਥਾਂ ਵਿਚ ਕਿੱਲਾਂ ਦੇ ਨਿਸ਼ਾਨ ਨਾ ਦੇਖ ਲਵਾਂ ਤੇ ਕਿੱਲਾਂ ਦੇ ਨਿਸ਼ਾਨਾਂ ਵਿਚ ਆਪਣੀ ਉਂਗਲ ਅਤੇ ਉਸ ਦੀਆਂ ਪਸਲੀਆਂ ਵਿਚ ਆਪਣਾ ਹੱਥ ਨਾ ਪਾ ਲਵਾਂ,+ ਤਦ ਤਕ ਮੈਂ ਵਿਸ਼ਵਾਸ ਨਹੀਂ ਕਰਾਂਗਾ।”