ਜ਼ਬੂਰ 19:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+ ਜ਼ਬੂਰ 51:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੂੰ ਮੈਨੂੰ ਮੁਕਤੀ ਦਿਵਾ ਕੇ ਜੋ ਖ਼ੁਸ਼ੀਆਂ ਦਿੱਤੀਆਂ ਸਨ, ਉਹ ਮੈਨੂੰ ਦੁਬਾਰਾ ਦੇ;+ਮੇਰੇ ਅੰਦਰ ਇੱਛਾ ਪੈਦਾ ਕਰ ਕਿ ਮੈਂ ਤੇਰੀ ਆਗਿਆ ਮੰਨਾਂ।
7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+
12 ਤੂੰ ਮੈਨੂੰ ਮੁਕਤੀ ਦਿਵਾ ਕੇ ਜੋ ਖ਼ੁਸ਼ੀਆਂ ਦਿੱਤੀਆਂ ਸਨ, ਉਹ ਮੈਨੂੰ ਦੁਬਾਰਾ ਦੇ;+ਮੇਰੇ ਅੰਦਰ ਇੱਛਾ ਪੈਦਾ ਕਰ ਕਿ ਮੈਂ ਤੇਰੀ ਆਗਿਆ ਮੰਨਾਂ।