1 ਇਤਿਹਾਸ 16:28, 29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਹੇ ਦੇਸ਼-ਦੇਸ਼ ਦੇ ਘਰਾਣਿਓ, ਯਹੋਵਾਹ ਦੀ ਵਡਿਆਈ ਕਰੋ,*ਯਹੋਵਾਹ ਦੀ ਵਡਿਆਈ ਕਰੋ* ਕਿਉਂਕਿ ਉਹ ਮਹਿਮਾਵਾਨ ਅਤੇ ਤਾਕਤਵਰ ਹੈ।+ 29 ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ;+ਉਸ ਦੇ ਅੱਗੇ ਨਜ਼ਰਾਨਾ ਲੈ ਕੇ ਆਓ।+ ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਅੱਗੇ ਸਿਰ ਨਿਵਾਓ।*+
28 ਹੇ ਦੇਸ਼-ਦੇਸ਼ ਦੇ ਘਰਾਣਿਓ, ਯਹੋਵਾਹ ਦੀ ਵਡਿਆਈ ਕਰੋ,*ਯਹੋਵਾਹ ਦੀ ਵਡਿਆਈ ਕਰੋ* ਕਿਉਂਕਿ ਉਹ ਮਹਿਮਾਵਾਨ ਅਤੇ ਤਾਕਤਵਰ ਹੈ।+ 29 ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ;+ਉਸ ਦੇ ਅੱਗੇ ਨਜ਼ਰਾਨਾ ਲੈ ਕੇ ਆਓ।+ ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਅੱਗੇ ਸਿਰ ਨਿਵਾਓ।*+