1 ਸਮੂਏਲ 7:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦ ਸਮੂਏਲ ਹੋਮ-ਬਲ਼ੀ ਚੜ੍ਹਾ ਰਿਹਾ ਸੀ, ਤਾਂ ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰਨ ਲਈ ਹੋਰ ਅੱਗੇ ਵਧੇ। ਉਸ ਦਿਨ ਯਹੋਵਾਹ ਵੱਲੋਂ ਫਲਿਸਤੀਆਂ ਖ਼ਿਲਾਫ਼ ਆਕਾਸ਼ ਵਿਚ ਜ਼ੋਰਦਾਰ ਗਰਜ ਹੋਈ+ ਅਤੇ ਉਸ ਨੇ ਉਨ੍ਹਾਂ ਨੂੰ ਉਲਝਣ ਵਿਚ ਪਾ ਦਿੱਤਾ+ ਅਤੇ ਉਹ ਇਜ਼ਰਾਈਲੀਆਂ ਹੱਥੋਂ ਹਾਰ ਗਏ।+ ਜ਼ਬੂਰ 18:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਯਹੋਵਾਹ ਆਕਾਸ਼ੋਂ ਗਰਜਣ ਲੱਗਾ;+ਗੜਿਆਂ ਅਤੇ ਅੰਗਿਆਰਿਆਂ ਨਾਲਅੱਤ ਮਹਾਨ ਨੇ ਆਪਣੀ ਆਵਾਜ਼ ਸੁਣਾਈ।+
10 ਜਦ ਸਮੂਏਲ ਹੋਮ-ਬਲ਼ੀ ਚੜ੍ਹਾ ਰਿਹਾ ਸੀ, ਤਾਂ ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰਨ ਲਈ ਹੋਰ ਅੱਗੇ ਵਧੇ। ਉਸ ਦਿਨ ਯਹੋਵਾਹ ਵੱਲੋਂ ਫਲਿਸਤੀਆਂ ਖ਼ਿਲਾਫ਼ ਆਕਾਸ਼ ਵਿਚ ਜ਼ੋਰਦਾਰ ਗਰਜ ਹੋਈ+ ਅਤੇ ਉਸ ਨੇ ਉਨ੍ਹਾਂ ਨੂੰ ਉਲਝਣ ਵਿਚ ਪਾ ਦਿੱਤਾ+ ਅਤੇ ਉਹ ਇਜ਼ਰਾਈਲੀਆਂ ਹੱਥੋਂ ਹਾਰ ਗਏ।+