2 ਸਮੂਏਲ 12:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਦਾਊਦ ਨੇ ਨਾਥਾਨ ਨੂੰ ਕਿਹਾ: “ਮੈਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।”+ ਨਾਥਾਨ ਨੇ ਦਾਊਦ ਨੂੰ ਕਿਹਾ: “ਯਹੋਵਾਹ ਨੇ ਤੇਰਾ ਪਾਪ ਮਾਫ਼ ਕਰ ਦਿੱਤਾ ਹੈ।+ ਤੂੰ ਨਹੀਂ ਮਰੇਂਗਾ।+ ਜ਼ਬੂਰ 86:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹੇ ਯਹੋਵਾਹ, ਤੂੰ ਭਲਾ ਹੈਂ+ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ;+ਜੋ ਤੈਨੂੰ ਪੁਕਾਰਦੇ ਹਨ, ਤੂੰ ਉਨ੍ਹਾਂ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।+ ਜ਼ਬੂਰ 103:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਮੇਰੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰਦਾ ਹੈ+ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ;+ ਯਸਾਯਾਹ 44:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਤੇਰੇ ਅਪਰਾਧ ਇਵੇਂ ਮਿਟਾ ਦਿਆਂਗਾ ਜਿਵੇਂ ਉਹ ਬੱਦਲ ਨਾਲ ਢਕ ਦਿੱਤੇ ਗਏ ਹੋਣ+ਅਤੇ ਤੇਰੇ ਪਾਪਾਂ ਨੂੰ ਇਵੇਂ ਜਿਵੇਂ ਸੰਘਣੇ ਬੱਦਲ ਨਾਲ ਢਕੇ ਹੋਣ। ਮੇਰੇ ਕੋਲ ਮੁੜ ਆ ਕਿਉਂਕਿ ਮੈਂ ਤੈਨੂੰ ਛੁਡਾਵਾਂਗਾ।+
13 ਫਿਰ ਦਾਊਦ ਨੇ ਨਾਥਾਨ ਨੂੰ ਕਿਹਾ: “ਮੈਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।”+ ਨਾਥਾਨ ਨੇ ਦਾਊਦ ਨੂੰ ਕਿਹਾ: “ਯਹੋਵਾਹ ਨੇ ਤੇਰਾ ਪਾਪ ਮਾਫ਼ ਕਰ ਦਿੱਤਾ ਹੈ।+ ਤੂੰ ਨਹੀਂ ਮਰੇਂਗਾ।+
5 ਹੇ ਯਹੋਵਾਹ, ਤੂੰ ਭਲਾ ਹੈਂ+ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ;+ਜੋ ਤੈਨੂੰ ਪੁਕਾਰਦੇ ਹਨ, ਤੂੰ ਉਨ੍ਹਾਂ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।+
3 ਉਹ ਮੇਰੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰਦਾ ਹੈ+ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ;+ ਯਸਾਯਾਹ 44:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਤੇਰੇ ਅਪਰਾਧ ਇਵੇਂ ਮਿਟਾ ਦਿਆਂਗਾ ਜਿਵੇਂ ਉਹ ਬੱਦਲ ਨਾਲ ਢਕ ਦਿੱਤੇ ਗਏ ਹੋਣ+ਅਤੇ ਤੇਰੇ ਪਾਪਾਂ ਨੂੰ ਇਵੇਂ ਜਿਵੇਂ ਸੰਘਣੇ ਬੱਦਲ ਨਾਲ ਢਕੇ ਹੋਣ। ਮੇਰੇ ਕੋਲ ਮੁੜ ਆ ਕਿਉਂਕਿ ਮੈਂ ਤੈਨੂੰ ਛੁਡਾਵਾਂਗਾ।+
22 ਮੈਂ ਤੇਰੇ ਅਪਰਾਧ ਇਵੇਂ ਮਿਟਾ ਦਿਆਂਗਾ ਜਿਵੇਂ ਉਹ ਬੱਦਲ ਨਾਲ ਢਕ ਦਿੱਤੇ ਗਏ ਹੋਣ+ਅਤੇ ਤੇਰੇ ਪਾਪਾਂ ਨੂੰ ਇਵੇਂ ਜਿਵੇਂ ਸੰਘਣੇ ਬੱਦਲ ਨਾਲ ਢਕੇ ਹੋਣ। ਮੇਰੇ ਕੋਲ ਮੁੜ ਆ ਕਿਉਂਕਿ ਮੈਂ ਤੈਨੂੰ ਛੁਡਾਵਾਂਗਾ।+