ਇਬਰਾਨੀਆਂ 11:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਨਿਹਚਾ ਨਾਲ ਅਸੀਂ ਇਹ ਗੱਲ ਸਮਝਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਨਾਲ ਹੀ ਯੁਗ* ਕਾਇਮ ਕੀਤੇ ਗਏ ਸਨ, ਇਸ ਲਈ ਨਾ ਦਿਸਣ ਵਾਲੀਆਂ ਚੀਜ਼ਾਂ ਤੋਂ ਦਿਸਣ ਵਾਲੀਆਂ ਚੀਜ਼ਾਂ ਹੋਂਦ ਵਿਚ ਆਈਆਂ।
3 ਨਿਹਚਾ ਨਾਲ ਅਸੀਂ ਇਹ ਗੱਲ ਸਮਝਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਨਾਲ ਹੀ ਯੁਗ* ਕਾਇਮ ਕੀਤੇ ਗਏ ਸਨ, ਇਸ ਲਈ ਨਾ ਦਿਸਣ ਵਾਲੀਆਂ ਚੀਜ਼ਾਂ ਤੋਂ ਦਿਸਣ ਵਾਲੀਆਂ ਚੀਜ਼ਾਂ ਹੋਂਦ ਵਿਚ ਆਈਆਂ।