ਕਹਾਉਤਾਂ 19:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਆਦਮੀ ਦਾ ਮਨ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦਾ ਹੈ,ਪਰ ਯਹੋਵਾਹ ਦੀ ਸਲਾਹ* ਹੀ ਸਫ਼ਲ ਹੋਵੇਗੀ।+ ਯਸਾਯਾਹ 46:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਅੰਤ ਬਾਰੇ ਸ਼ੁਰੂ ਵਿਚ ਹੀ ਦੱਸ ਦਿੰਦਾ ਹਾਂਅਤੇ ਜੋ ਗੱਲਾਂ ਹਾਲੇ ਨਹੀਂ ਹੋਈਆਂ, ਉਹ ਮੈਂ ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹਾਂ।+ ਮੈਂ ਕਹਿੰਦਾ ਹਾਂ, ‘ਮੇਰਾ ਫ਼ੈਸਲਾ* ਅਟੱਲ ਰਹੇਗਾ+ਅਤੇ ਮੈਂ ਆਪਣੀ ਇੱਛਾ ਪੂਰੀ ਕਰਾਂਗਾ।’+
10 ਮੈਂ ਅੰਤ ਬਾਰੇ ਸ਼ੁਰੂ ਵਿਚ ਹੀ ਦੱਸ ਦਿੰਦਾ ਹਾਂਅਤੇ ਜੋ ਗੱਲਾਂ ਹਾਲੇ ਨਹੀਂ ਹੋਈਆਂ, ਉਹ ਮੈਂ ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹਾਂ।+ ਮੈਂ ਕਹਿੰਦਾ ਹਾਂ, ‘ਮੇਰਾ ਫ਼ੈਸਲਾ* ਅਟੱਲ ਰਹੇਗਾ+ਅਤੇ ਮੈਂ ਆਪਣੀ ਇੱਛਾ ਪੂਰੀ ਕਰਾਂਗਾ।’+